Switchboard Horizontal transparent

ELD ਅਤੇ ਵਾਹਨ ਪ੍ਰਬੰਧਨ ਆਸਾਨ

ਵਰਤੋਂਵਿੱਚਆਸਾਨੀ, ਪੈਸਾ ਬਚਾਉਣ ਵਾਲੀ ਤਕਨੀਕ ਜੋ ਕੰਮ ਕਰਦੀ ਹੈ

ਅਸੀਂ ਵਾਹਨਾਂ ਨੂੰ ਉਹਨਾਂ ਦੇ ਆਪਰੇਸ਼ਨਾਂ ਨੂੰ ਕਿਫਾਈਤੀ ਯੂਨੀਫਾਈਡ ਤਕਨੀਕ ਮੁੱਹਈਆ ਕਰਾ ਕੇ ਆਸਾਨ ਕਰਨ ਵਿੱਚ ਮੱਦਦ ਕਰਦੇ ਹਾਂ ਜੋ ਸਿੱਖਣ ਵਿੱਚ ਆਸਾਨ, ਅਤੇ ਉਹਨਾਂ ਦੇ ਡਰਾਇਵਰਾਂ ਨੂੰ ਅਨੁਕੂਲ ਰੱਖਦੀ ਹੈ। 

ਵੱਡੇ ਵਾਹਨਾਂ ਅਤੇ ਮਾਲਕ ਆਪਰੇਟਰਾਂ ਲਈ ਤਿਆਰ

ਸੰਪਤੀ ਟ੍ਰੈਕਿੰਗ ਅਤੇ GPS

ਆਪਣੇ ਸਾਰੇ ਵਾਹਨ ਨੂੰ ਟ੍ਰੈਕ ਕਰੋ ਅਤੇ ਸਾਡੇ ਸੰਪਕੀ ਟ੍ਰੈਕਰਾਂ ਨਾਲ ਸਾਰੀਆਂ ਸੰਪਤੀਆਂ ਨੂੰ ਇੱਕੋ ਜਗ੍ਹਾ ਮਾਨੀਟਰ ਕਰੋ

IFTA ਆਟੋਮੇਸ਼ਨ

ਆਟੋਮੇਸ਼ਨ ਦੀ ਸ਼ਕਤੀ ਨਾਲ, ਵਾਹਨਾਂ ਦੀ ਮਾਈਲੇਜ ਘੰਟਿਆਂ ਵਿੱਚ ਨਹੀਂ, ਸਗੋਂ ਮਿੰਟਾਂ ਵਿੱਚ ਮਾਪੋ।

ਵਾਹਨ ਡਾਇਗਨੋਸਟਿਕਸ

ਅਸਲ ਸਮੇਂ ਵਿੱਚ ਡਾਇਗਨੋਸਟਿਕ ਗਲਤੀਆਂ ਹਾਸਿਲ ਕਰੋ ਤਾਂ ਕਿ ਤੁਸੀਂ ਨਾਜ਼ੁਕ ਫੈਸਲੇ ਤੇਜ਼ੀ ਨਾਲ ਲੈ ਸਕੋ।

ਭੇਜਣ ਅਤੇ ਦਸਤਾਵੇਜ ਪ੍ਰਬੰਧਨ

ਉੱਤਮ ਗਾਹਕ ਸੇਵਾ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਤੁਹਾਡੇ ਡਰਾਇਵਰਾਂ ਦਾ ਅਰਾਮ ਨਾਲ ਪ੍ਰਬੰਧਨ ਕੀਤਾ ਜਾਂਦਾ ਹੈ

ਦ੍ਰਿਸ਼ ਡੈਸ਼ਕੈਮ

ਆਪਣੇ ਡਰਾਇਵਰਾਂ ਨੂੰ ਬਰੀ ਕਰਾਓ ਅਤੇ ਬੀਮਾ ਲਾਗਤਾਂ ਤੋਂ ਪੈਸੇ ਬਚਾਓ।

ਮਾਪਣ ਦੇ ਸਕੇਲ ਦਾ ਬਾਈਪਾਸ

ਉੱਤਰੀ ਅਮਰੀਕਾ ਦੇ ਸੱਭ ਤੋਂ ਵੱਡੇ ਸਕੇਲ ਬਾਈਪਾਸ ਨੈੱਟਵਰਕ ਨਾਲ ਸਮਾਂ ਅਤੇ ਪੈਸੇ ਬਚਾਓ।

ਪ੍ਰਸ਼ਨ?

ਸਾਡੇ ਨਾਲ ਛੋਟੀ ਕਾਲ ਬੁੱਕ ਕਰੋ ਅਤੇ ਫੀਚਰ ਦੇਖੋ ਜੋ ਤੁਸੀਂ ਅਸਲ ਸਮੇਂ ਵਿੱਚ ਚਾਹੁੰਦੇ ਹੋ। 

ਵਾਹਨ ਪ੍ਰਬੰਧਨ ਲਈ ਡਾਟਾ ਆਟੋਮੇਸ਼ਨ ਫੀਚਰ ਨਾਲ ਖੁੱਦ ਨੂੰ ਬਲਵਾਨ ਬਣਾਓ

ਡਰਾਇਵਰ ਅਤੇ ਕਾਰਗੁਜ਼ਾਰੀ ਪ੍ਰਬੰਧਨ

ਕਿਸੇ ਵੀ ਸਮੇਂ ਪਤਾ ਲਗਾਓ ਕਿ ਸਾਡੇ ਕਿਹੜੇ ਡਰਾਇਵਰ ਕੰਮਤੇ ਹਨ, ਅਤੇ ਉਹਨਾਂ ਬਾਰੇ ਦੇਖੋ:

ਜੀਓਫੈਂਸਿਸ ਸੈੱਟ ਕਰੋ ਅਤੇ ਆਪਣਾ ਵਾਹਨ ਟ੍ਰੈਕ ਕਰੋ

ਕਿਸੇ ਵੀ ਜਗ੍ਹਾ ਜਿੱਥੇ ਤੁਸੀਂ ਚਾਹੁੰਦੇ ਹੋ ਜੀਓਫੈਂਸ ਬਣਾਓ, ਜੋ ਤੁਹਾਨੂੰ ਹੇਠਾਂ ਲਈ ਸਮੱਰਥ ਕਰੇਗੀ:

ਭੇਜਣਾ - ਆਪਣੇ ਕੰਮਾਂ ਦਾ ਆਰਾਮ ਨਾਲ ਪ੍ਰਬੰਧਨ ਕਰੋ

ਜਿਆਦਾ ਆਰਡਰ ਭਰੋ ਅਤੇ ਆਪਣੇ ਇੰਨਵਾਇਸਿੰਗ ਕਾਰਵਾਈ ਨੂੰ ਹੇਠਾਂ ਰਾਹੀਂ ਛੋਟਾ ਕਰੋ:

ਅਸਲ ਵਾਹਨ ਡਾਇਗਨੋਸਟਿਕਸ

ਆਪਣੇ ਵਾਹਨ ਵਿੱਚ ਕਿਸੇ ਵੀ ਤਰਾਂ ਦੀ ਦਿੱਕਤ ਤੋਂ ਅੱਗੇ ਰਹਿ ਕੇ ਆਪਣੇ ਪੈਸੇ ਬਚਾਓ ਅਤੇ ਸਿਰਦਰਦ ਤੋਂ ਬਚੋ

ਆਟੋਮੇਟਿਡ IFTA ਗਣਨਾਵਾਂ ਦੇ ਨਾਲ ਐਡਮਿਨ ਕੰਮ ਦਾ ਸਮਾਂ ਬਚਾਓ

ਤੁਰੰਤ ਅਤੇ ਆਟੋਮੈਟਿਕ ਮਾਈਲੇਜ ਰਿਪੋਰਟ ਹਾਸਿਲ ਕਰੋ।  GPS ਟ੍ਰੈਕਿੰਗ ਅਤੇ ਓਡੋਮੀਟਰ ਰੀਡਿੰਗ ਦੇ ਜੋੜ ਦੇ ਨਾਲ, ਅਸੀਂ ਯਕੀਨੀ ਬਣਾਉਂਦੇ ਹਾਂ ਕਿ ਜਦੋਂ ਤੁਹਾਡੀ ਮਾਈਲੇਜ ਮੁੱਹਈਆ ਕਰਵਾਈ ਜਾਂਦੀ ਹੈ ਤਾਂ ਤੁਸੀਂ ਇੱਕਦਮ ਸ਼ੁੱਧਤਾ ਹਾਸਿਲ ਕਰੋਗੇ। 

ਸਿਰਫ ਘੰਟਿਆਂ-ਦੀ-ਸੇਵਾ ਤੋਂ ਕਿਤੇ ਵੱਧ

ਆਪਣੇ ਮੰਨ ਨੂੰ ਸ਼ਾਂਤ ਰੱਖੋ, ਕਿਉਂਕਿ ਅਸੀਂ ਅਨੁਸਰਨ ਨੂੰ ਆਸਾਨ ਬਣਾ ਦਿੱਤਾ ਹੈ

FMCSA ਅਤੇ NSC ਅਨੁਸਰਨ ਕੁੱਝ ਆਸਾਨ ਕਲਿੱਕਾਂ ਵਿੱਚ

ਦੂਸਰੇ ELDs ਤੋਂ ਘੱਟ ਕਲਿੱਕਾਂ ਨਾਲ ਗਲਤੀ ਅਤੇ ਦਿੱਕਤ ਘਟਾਓ ਅਤੇ ਸੜਕ ਉੱਤੇ ਪੱਧਰੀ ਯਾਤਰਾ ਨੂੰ ਯਕੀਨੀ ਬਣਾਓ।  ਇਹ ਜੁੜਦਾ ਹੈ। 

ਪਲੱਗ ਕਰੋ ਅਤੇ ਚਲਾਓ - ਮਿੰਟਾਂ ਵਿੱਚ ਚਾਲੂ ਕਰੋ

ਸਵਿੱਚਬੋਰਡ ਨਾਲ ਸ਼ੁਰੂਆਤ ਕਰਨੀ ਇਂਨੀ ਸੋਖੀ ਹੈ ਜਿਵੇਂ:

1. ਐਪ ਡਾਉਨਲੋਡ ਕਰੋਇੱਥੋਂ

2. ਅਕਾਉਂਟ / ਮੁਫ਼ਤ ਟਰਾਇਲ ਲਈ ਸਾਈਨ ਅੱਪ ਕਰੋ

3. ELD ਨੂੰ ਆਪਣੇ ਵਾਹਨ ਵਿੱਚ ਪਲੱਗ ਕਰੋ

4. ਚਲਾਓਕਦਮਦਰਕਦਮ ਨਿਰਦੇਸ਼ਾਂ ਦੇ ਨਾਲ

ਸਹਿਯੋਗ ਹਾਸਿਲ ਕਰੋ ਜਿਸਦੀ ਤੁਹਾਨੂੰ ਲੋੜ ਹੈ, ਚਾਹੇ ਦਿਨ ਦਾ ਕੋਈ ਵੀ ਸਮਾਂ ਕਿਉਂ ਨਾ ਹੋਵੇ।

ਸਾਡੀ 24/7 ਮਾਹਰਾਂ ਦੀ ਟੀਮ ਤੁਹਾਡੀ ਕਿਸੇ ਵੀ ਮੁੱਦੇਤੇ ਚਾਹੇ ਸੜਕ ਉੱਤੇ ਹੋਵੇ, ਜਾਂ ਦਫਤਰ ਵਿੱਚ ਹੋਵੇ ਵਿੱਚ ਤੁਹਾਡੀ ਸਹਾਇਤਾ ਕਰਨ ਲਈ ਹਾਜਿਰ ਹਨ। 

ਅੱਜ ਤੋਂ ਸਮਾਂ ਅਤੇ ਪੈਸਾ ਬਚਾਉਣਾ ਸ਼ੁਰੂ ਕਰੋ। 5 ਮਿੰਟ ਦੇ ਡੈਮੋ ਅਤੇ ਮੁਫ਼ਤ ਟਰਾਇਲ ਲਈ ਸਾਈਨ ਅੱਪ ਕਰੋ।

© 2020 Switchboard 

This site is protected by reCAPTCHA and the Google
Privacy Policy and Terms of Service apply.