ਮਾਪਣ ਦੇਸਟੇਸ਼ਨ ਨੂੰ ਛੱਡੋ

ਹਰੇਕ ਯਾਤਰਾ ਤੇਸਮਾਂ ਅਤੇਪੈਸੇਬਚਾਓ ਸਮਾਨ ਹੋਰ ਤੇਜ਼ ਪਹੁੰਚਾਓ

ਦੇਖੋ ਕਿਵੇਂ ਸਵਿੱਚਬੋਰਡ ਬਾਈਪਾਸ ਚੰਗੇ ਸੁਰੱਖਿਆ ਅੰਕਾਂ ਵਾਲੀਆਂ ਕੰਪਨੀਆਂ ਨੂੰ ਹਰੇਕ ਮਹੀਨੇ ਸੈਂਕੜੇ ਡਾਲਰ ਬਚਾਉਣ ਦੇ ਲਾਇਕ ਬਣਾਉਂਦਾ ਹੈ।  ਸੱਭ ਕੁੱਝ ਸਾਡੀ ਆਸਾਨ ਐਪ ਵਿੱਚ। 

ਇਸ ਨੂੰ 1 ਮਿੰਟ ਦੇ ਅੰਦਰ ਵਰਤਣਾ ਸਿੱਖੋ

Switchboard Weigh Station Bypass

1 |

ਜਦੋਂ ਤੁਹਾਡਾ ਟਰੱਕ ਕਿਸੇ ਮਾਪਣ ਵਾਲੇ ਸਟੇਸ਼ਨ ਦੇ ਕੋਲ ਆਉਂਦਾ ਹੈ ਤਾਂ ਨੋਟੀਫਿਕੇਸ਼ਨ ਹਾਸਿਲ ਕਰੋ।

Bypass Notification

2 |

ਜੇਕਰ ਤੁਹਾਨੂੰ ਮਾਪਣ ਵਾਲਾ ਸਟੇਸ਼ਨ ਛੱਡਣ ਦੀ ਆਗਿਆ ਹੈ, ਇੱਕ 'Bypass’ ਚਿੰਨ੍ਹ ਅਤੇ ਹਰਾ ਚੱਕਰ ਉੱਪਰ ਆ ਜਾਵੇਗਾ।

Pull Into Weigh Station

3|

ਜੇਕਰ ਤੁਹਾਨੂੰ ਬਾਈਪਾਸ ਦੀ ਮੰਨਜੂਰੀ ਨਹੀਂ ਦਿੱਤੀ ਜਾਂਦੀ, ਤੁਹਾਨੂੰ ਰੁੱਕਣ ਬਾਰੇ ਦੱਸਦਾ ਚਿੰਨ੍ਹ, ਜਿਸ ਨਾਲ ਇੱਕ ਲਾਲ ਚੱਕਰ ਉੱਪਰ ਆ ਜਾਵੇਗਾ।

47 ਰਾਜਾਂ/ਸੂਬਿਆਂ ਵਿੱਚ 800 ਜਗਾਹਾਂ

ਬਿਲਕੁੱਲ Switchboard ਐਪ ਵਿੱਚ , ਤੁਸੀਂ ਹੇਠ ਲਿਖਿਆਂ ਨੂੰ ਛੱਡਣ ਦੇ ਕਾਬਿਲ ਹੋਵੋਗੇ:

512 ਮਾਪਣ ਵਾਲੇ ਸਟੇਸ਼ਨ ਅਤੇ ਖੇਤੀਬਾੜੀ ਜਾਂਚ ਜਗਾਹਾਂ

313 ਆਪਰੇਸ਼ਨ ਮੋਬਾਇਲ ਜਾਂਚ ਜਗਾਹਾਂ

Switchboard Bypass ਖੁੱਦ ਲਈ ਅਦਾ ਕਰਦਾ ਹੈ

Time Money Icon

ਸਮਾਂ ਅਤੇ ਪੈਸੇ ਬਚਾਓ

ਉਤਪਾਦਕ ਸਮੇਂ ਦੀ ਔਸਤ ਹਾਨੀ  $9.26/ਰੁਕਣਾ ਹੈ (13 ਮੀਲੀਅਨ ਜਗਾ ਵਿੱਚ ਜਾਣ ਦੇ ਅਧਿਐਨ ਤੋਂ ਕੱਢਿਆ ਗਿਆ) ਇੱਕ ਮਹੀਨੇ ਵਿੱਚ ਦੋ ਮਾਪਣ ਵਾਲੇ ਸਟੇਸ਼ਨ ਛੱਡੋ ਅਤੇ  ਤੁਸੀਂ ਬਾਈਪਾਸ  ਦੀ ਲਾਗਤ ਤੋਂ ਵੱਧ ਪੈਸਿਆਂ ਦੀ ਬਚਤ ਕਰ ਲਈ ਹੈ। 

shield

ਸੁਰੱਖਿਆ + ਅਨੁਸਰਨ

ਲੇਨ ਬਦਲਣ, ਹਾਈਵੇਅ ਲਾਈਨਾਂ ਵਿੱਚ ਲੱਗਣ, ਅਤੇ ਜੋੜਣ ਵਿੱਚ ਘਾਟੇ ਨਾਲ  ਜੋਖਮ ਘਟਾਓ।  ਆਨਸਕਰੀਨ ਨੋਟੀਫਿਕੇਸ਼ਨਾਂ ਨਾਲ ਲੋੜੀਂਦੀ ਜਾਂ ਨੂੰ ਕਦੇ ਨਾ ਛੱਡੋ

wifi

ਵਾਇਰਲੈੱਸਕੋਈ ਟ੍ਰਾਂਸਪੋਂਡਰ ਨਹੀਂ

ਜਟਿਲ ਟ੍ਰਾਂਸਪੋਂਡਰ ਮੈਨੇਜਮੈਂਟ ਨਾਲ ਜੂਝਣ ਦੀ ਕੋਈ ਲੋੜ ਨਹੀਂ ਹੈ।  ਬਾਈਪਾਸ ਸਾਡੀ ELD ਐਪ ਨਾਲ ਪੂਰੀ ਤਰਾਂ ਜੁੜੀ ਹੋਈ ਹੈ।  ਸਿਰਫ ਪਲੱਗ ਕਰੋ ਅਤੇ ਚਲਾਓ। 

user

ਸਰਲਤਾ ਅਤੇ ਯੋਗਤਾ

ਬਾਈਪਾਸ ਹਰੇਕ ਯਾਤਰਾ ਵਿੱਚ, ਮਾਪਣ ਦੇ ਪ੍ਰਮਾਣਾਂ ਵਿੱਚ ਦੇਰੀ ਦੇ ਮੋਕਿਆਂ ਨੂੰ ਘਟਾ ਕੇ, HOS ਯੋਜਨਾ ਨੂੰ ਸੋਖਾ ਕਰਦਾ ਹੈ।  ਡ੍ਰਾਈਵਰ ਮਾਪਣ ਵਾਲੇ ਸਟੇਸ਼ਨ ਬਾਈਪਾਸ ਸਮੱਰਥਾ ਵਾਲੀਆਂ ਕੰਪਨੀਆਂ ਨਾਲ 3x ਜਿਆਦਾ ਕੰਮ ਕਰਨਾ ਪਸੰਦ ਕਰਦੇ ਹਨ।  

ਆਪਰੇਟਰਾਂ ਨਾਲ ਸ਼ਾਮਿਲ ਹੋਵੋ ਅਤੇ ਉੱਤਰੀ ਅਮਰੀਕਾ ਵਿੱਚ ਕਿਤੇ ਵੀ ਜਾਓ ਜੋ Switchboard ਉੱਤੇ ਹਰੇਕ ਦਿਨ ਯਕੀਨ ਰੱਖਦੇ ਹਨ ਅਤੇ ਨਿਰਭਰ ਹਨ

Bypass ਅਨੁਭਵ ਲਈ ਤਿਆਰ ਹੋ?

ਅੱਜ ਤੋਂ ਸਮਾਂ ਅਤੇ ਪੈਸਾ ਬਚਾਉਣਾ ਸ਼ੁਰੂ ਕਰੋ। 5 ਮਿੰਟ ਦੇ ਡੈਮੋ ਅਤੇ ਮੁਫ਼ਤ ਟਰਾਇਲ ਲਈ ਸਾਈਨ ਅੱਪ ਕਰੋ।

ਵਾਹਨ ਦਾ ਪ੍ਰਬੰਧਨ ਕਰ ਰਹੇ ਹੋ?

ਸਾਡੇ ਕੋਲ ਤੁਹਾਡੇ ਲਈ ਹੋਰ ਹੱਲ ਵੀ ਹਨ।.

ਬੁੱਧੀਮਾਨ ਡਰਾਇਵਰ ਚੇਤਾਵਨੀਆਂ

GPS ਅਤੇ ਜੀਓਫੈਂਸਿੰਗ

ਆਟੋਮੇਟਿਡ IFTA ਰਿਪੋਰਟਾਂ

ਸੰਪਰਕ ਭੇਜਣੇ

ਮਾਪਣ ਵਾਲਾ ਸਟੇਸ਼ਨ ਬਾਈਪਾਸ

ਟਰੇਲਰ ਟ੍ਰੈਕਿੰਗ

Switchboard ਨੂੰ ਮਾਨਤਾ ਪ੍ਰਾਪਤ ਹੈ:

ਸਾਰੇ ਅਧਿਕਾਰ ਰਾਖਵੇਂ © Switchboard Inc.

677 Drake Street Vancouver, BC
Canada V6B 6R4